Recent content by asb

  1. A

    Flipkart ਤੋਂ ਜੌ 6 gb/128 ਮੋਬਾਈਲ ਆਰਡਰ ਕੀਤਾ ਪਰ ਜਦੋਂ ਚਲਾ ਕੇ raim ਚੈੱਕ ਕੀਤੀ ਤਾਂ 4 gb ਹੀ ਨਿਕਲੀ

    ਸ੍ਰੀ ਮਾਨ ਜੀ ਮੈ ਇੱਕ ਮੋਬਾਈਲ ਫ਼ੋਨ 2 ਜੁਲਾਈ ਨੂੰ poco c 71 ਫਲਿਪਕਾਰਟ ਕੰਪਨੀ ਦੀ ਵੈੱਬਸਾਈਟ ਤੋਂ 7028 ਰੁਪਏ ਦਾ ਆਰਡਰ ਕੀਤਾ। ਇਹ ਮੋਬਾਈਲ ਮੈਨੂੰ 3 ਜੁਲਾਈ ਨੂੰ ਘਰ ਵਿਚ ਕੋਰੀਅਰ ਵਾਲਾ ਦੇ ਕੇ ਗਿਆ। ਜਦੋਂ ਮੇ ਮੋਬਾਇਲ ਨੂੰ ਚਾਲੂ ਕੀਤਾ ਤਾਂ ਓਸ ਦੀ raim ਦੇਖੀ ਤਾਂ ਉਹ 4 gb ਨਿਕਲੀ ਜਦ ਕਿ ਮੈ ਜੌ ਆਰਡਰ ਕੀਤਾ ਸੀ ਉਹ 6gb/128 ਦਾ gold colour ਦਾ ਆਰਡਰ ਕੀਤਾ...
Back
Top