- Seller Name
- Flipkart
- Company Name
- Poco c71
- Product Name
- Poco c71
- Website Name
- Flipkart
- Customer Care Number
- 9989958597
- Loss Amount
- 7028
- Ratings
- 3.00 star(s)
- Opposite Party Address
- Flipkart
ਸ੍ਰੀ ਮਾਨ ਜੀ
ਮੈ ਇੱਕ ਮੋਬਾਈਲ ਫ਼ੋਨ 2 ਜੁਲਾਈ ਨੂੰ poco c 71 ਫਲਿਪਕਾਰਟ ਕੰਪਨੀ ਦੀ ਵੈੱਬਸਾਈਟ ਤੋਂ 7028 ਰੁਪਏ ਦਾ ਆਰਡਰ ਕੀਤਾ। ਇਹ ਮੋਬਾਈਲ ਮੈਨੂੰ 3 ਜੁਲਾਈ ਨੂੰ ਘਰ ਵਿਚ ਕੋਰੀਅਰ ਵਾਲਾ ਦੇ ਕੇ ਗਿਆ। ਜਦੋਂ ਮੇ ਮੋਬਾਇਲ ਨੂੰ ਚਾਲੂ ਕੀਤਾ ਤਾਂ ਓਸ ਦੀ raim ਦੇਖੀ ਤਾਂ ਉਹ 4 gb ਨਿਕਲੀ ਜਦ ਕਿ ਮੈ ਜੌ ਆਰਡਰ ਕੀਤਾ ਸੀ ਉਹ 6gb/128 ਦਾ gold colour ਦਾ ਆਰਡਰ ਕੀਤਾ ਸੀ। ਓਹਨਾ ਨੇ ਪੈਸੇ ਪੂਰੇ 7028 ਰੁਪਏ 6 gb ਦੇ ਲ ਲਏ। ਪਰ ਹੁਣ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। ਓਹ ਕਹਿ ਰਹੇ ਹਨ ਕਿ ਤੁਸੀ ਚੈੱਕ ਕਰ ਕੇ ਲਿਆ ਸੀ। ਜਦ ਕਿ ਬਾਹਰ ਕੋਰੀਅਰ ਵਾਲੇ ਕੋਲ ਖੜ ਕੇ ਹੀ ਦੇਖਿਆ ਸੀ। ਚਲਾ ਕੇ ਨਹੀਂ ਦੇਖਿਆ ਸੀ । ਸੋ ਹੁਣ ਉਹ ਫੋਨ ਬਦਲ ਕੇ 6 gb ਨਹੀਂ ਦੇ ਰਹੇ । ਮੇਰੀ ਨਾਲ flipkart ਕੰਪਨੀ ਨੇ ਇਕ ਤਰ੍ਹਾਂ ਨਾਲ ਧੋਖਾ ਕੀਤਾ ਹੈ। ਮੈਂ ਬਹੁਤ ਵਾਰ ਓਹਨਾ ਨਾਲ ਸੰਪਰਕ ਕੀਤਾ। ਪਰ ਉਹ ਕਹਿੰਦੇ ਕੇ ।ਕੁੱਝ ਨਹੀਂ ਹੋ ਸਕਦਾ । ਮੈ ਬਹੁਤ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ । ਕਿਰਪਾ ਕਰਕੇ ਮੈਨੂੰ ਇਨਸਾਫ਼ ਦੁਆਇਆ ਜਾਵੇ ਅਤੇ ਫੋਨ ਵਾਪਿਸ ਕਰਕੇ ਮੇਰੇ ਪੂਰੇ ਪੈਸੇ 7028 ਰੁਪਏ ਵਾਪਿਸ ਦੇਵਾਏ ਜਾਣ ਦੀ ਕਿਰਪਾਲਤਾ ਕੀਤੀ ਜਾਵੇ ਜੀ। ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇ ਗੀਂ
Arjun Singh village ajit nagar kamaspur road near atta chaki, samana district patiala punjab mo,8146156644